ਖਰਾਬ ਲਾਈਫਸਟਾਇਲ ਤੇ ਖਾਣਪੀਣ ਦੀ ਗੜਬੜੀ ਦੀ ਵਜ੍ਹਾ ਨਾਲ ਲੋਕਾਂ 'ਚ ਪੇਟ ਖਰਾਬੀ ਦੀ ਸਮੱਸਿਆ ਵਧਦੀ ਜਾ ਰਹੀ ਹੈ

ਕਈ ਲੋਕ ਤਾਂਬੇ ਦੇ ਬਰਤਨ 'ਚ ਪਾਣੀ ਪੀਣਾ ਪਸੰਦ ਕਰਦੇ ਹਨ ਜੋ ਕਿ ਕਾਫੀ ਫਾਇਦੇਮੰਦ ਹੁੰਦਾ ਹੈ

ਤਾਂਬੇ ਦੇ ਬਰਤਨਾਂ ਦੀ ਡਿਮਾਂਡ ਕਾਫੀ ਅਧਿਕ ਵੱਧਦੀ ਜਾ ਰਹੀ ਹੈ ਜਿਸਦੇ ਚਲਦਿਆਂ ਇਹ ਕਾਫੀ ਮਾਤਰਾ 'ਚ ਵਿਕਦੇ ਹਨ

ਤਾਂਬ ਦਾ ਪਾਣੀ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ

ਤਾਂਬੇ ਦੇ ਫਾਇਦੇ ਦੇ ਨਾਲ ਨਾਲ ਇਸਦੇ ਕਾਫੀ ਨੁਕਸਾਨ ਵੀ ਸਰੀਰ ਨੂੰ ਹੁੰਦੇ ਹਨ

ਜੋ ਲੋਕ ਪੇਟ 'ਚ ਅਲਸਰ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਇਹ ਪਾਣੀ ਨਹੀਂ ਪੀਣਾ ਚਾਹੀਦਾ

ਜੇਕਰ ਤੁਸੀਂ ਕਿਡਨੀ ਜਾਂ ਹਾਰਟ ਦੀ ਸਮੱਸਿਆ ਨਾਲ ਜੂਝ ਰਹੇ ਹੋ ਇਸ ਪਾਣੀ ਨੂੰ ਪੀਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਰਾਇ ਲਓ

ਐਸਿਡਿਟੀ ਤੋਂ ਪੀੜਤ ਮਰੀਜ਼ ਭੁੱਲ ਕੇ ਵੀ ਤਾਂਬੇ ਦੇ ਬਰਤਨ 'ਚ ਰੱਖਿਆ ਪਾਣੀ ਨਾ ਪੀਓ

ਤੁਹਾਨੂੰ ਰੋਜ਼ਾਨਾ 3 ਕੱਪ ਤੋਂ ਵਧੇਰੇ ਤਾਂਬੇ ਦੇ ਪਾਣੀ ਨੂੰ ਨਹੀਂ ਪੀਣਾ , ਇਹ ਨੁਕਸਾਨਦੇਹ ਹੋ ਸਕਦਾ।