ਚੰਡੀਗੜ੍ਹੀਆਂ ਨੂੰ ਮਾਸਕ ਪਾਉਣਾ ਹੋਇਆ ਲਾਜਮੀ

ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਹੁਕਮ ‘ਚ ਜਨਤਕ ਥਾਵਾਂ ਤੇ ਮਾਸਕ ਪਾਉਣਾ ਮੁੜ ਤੋਂ ਲਾਜ਼ਮੀ ਕਰ ਦਿੱਤਾ

ਬਿਨਾਂ ਮਾਸਕ ਦੇ ਨੋਂ ਐਂਟਰੀ

 ਪ੍ਰਸ਼ਾਸਨ ਨੇ ਕਿਹਾ ਕਿ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਵਾਏ ਜਾਣਗੇ

ਲੋਕਾਂ ਦੇ  ਮਨਾਂ ਚ੍ਹ ਮੁੜ ਤੋਂ ਕੋਰੋਨਾ ਦਾ ਡਰ ਬੈਠਣ ਲਗਾ ?