ਨਿੰਮ ਦਾ ਇਸਤੇਮਾਲ ਕਈ ਸਮੇਂ ਤੋਂ ਭਾਰਤ ਵਿੱਚ ਕਈ ਬਿਮਾਰੀਆਂ ਦੇ ਇਲਾਜ ਲਈ ਇੱਕ ਔਸ਼ਧੀ ਗੁਣ ਵਜੋਂ ਵਰਤਿਆ ਜਾਂਦਾ ਰਿਹਾ ਹੈ।

ਨਿੰਮ ਇੱਕ ਅਜਿਹੀ ਔਸ਼ਧੀ ਹੈ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਬਣਾਉਣ ‘ਚ ਕੀਤੀ ਜਾਂਦੀ ਹੈ।

 ਸਕਿਨ ਟੋਨ ਲਈ

 ਮੁਹਾਸੇ ਦੂਰ ਕਰਨ ਲਈ

 ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਨੂੰ ਦੂਰ ਕਰਨ ਲਈ

ਐਂਟੀ-ਏਜਿੰਗ ਲਈ

ਦਾਗ-ਧੱਬਿਆਂ ਨੂੰ ਦੂਰ ਕਰਨ ਲਈ

ਨਿੰਮ ਅਤੇ ਤਾਜ਼ੇ ਐਲੋਵੇਰਾ ਜੈੱਲ ਨੂੰ ਮਿਲਾਓ ਤੇ ਇਸ ਪੇਸਟ ਨੂੰ ਆਪਣੀ ਚਮੜੀ ‘ਤੇ ਲਗਾਓ।

SEE MORE