ਦੇਸ਼ ਦਾ ਸਭ ਤੋਂ ਵੱਡਾ ਬੋਰਵੈਲ ਰੈਸਕਿਓ ਹੋਇਆ ਸਫਲ

ਛੱਤੀਸਗੜ੍ਹ ‘ਚ 106 ਘੰਟਿਆਂ ਤੋਂ ਫਸੇ ਰਾਹੁਲ ਨੂੰ ਕੱਢਿਆ ਸੁਰੱਖਿਅਤ ਬਾਹਰ

ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ’ਚ

80 ਫੁੱਟ ਡੂੰਘੇ ਬੋਰਵੈੱਲ ’ਚੋਂ ਸੁਰੱਖਿਅਤ ਬਾਹਰ ਕੱਢੇ ਗਏ

ਰਾਹੁਲ ਦੇ ਪਿਤਾ ਰਾਮ ਕੁਮਾਰ ਸਾਹੂ ਨੇ ਕਿਹਾ ਕਿ ਮਾਨਸਿਕ ਰੂਪ

ਤੋਂ ਕਮਜ਼ੋਰ ਹੋਣ ਦੇ ਬਾਵਜੂਦ ਉਸ ਨੇ ਹਮੇਸ਼ਾ ਹਿੰਮਤ

Fill in some text

ਵਿਖਾਉਂਦੇ ਹੋਏ ਢੋਲ ਅਤੇ ਤਬਲਾ ਵਜਾਉਣਾ ਵੀ ਸਿੱਖਿਆ।