ਸਾਊਥ ਸਿਨੇਮਾ ਦੀ ਦਿੱਗਜ ਅਭਿਨੇਤਰੀ ਸਾਈ ਪੱਲਵੀ
ਸਾਊਥ ਸਿਨੇਮਾ ਦੀ ਦਿੱਗਜ ਅਭਿਨੇਤਰੀ ਸਾਈ ਪੱਲਵੀ
ਜਾਣੋਂ ਕਿਉਂ ਨਹੀਂ ਪਾਉਂਦੀ ਫਿਲਮਾਂ ‘ਚ ਛੋਟੇ ਕਪੜੇ
ਸਾਊਥ ਸਿਨੇਮਾ ਦੀ ਦਿੱਗਜ ਅਭਿਨੇਤਰੀ ਸਾਈ ਪੱਲਵੀ
ਕਿਸੇ ਵੀ ਪਛਾਣ ਦੀ ਮੋਹਤਾਜ ਨਹੀਂ ਹੈ।
ਸਾਈ ਪੱਲਵੀ ਨੇ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ
ਫਿਲਮੀ ਦੁਨੀਆ ‘ਚ ਇਕ ਵੱਖਰੀ ਪਛਾਣ ਬਣਾਈ ਹੈ।
ਸਾਈ ਪੱਲਵੀ ਦਾ ਨਾਂ ਸਭ ਤੋਂ ਬੁੱਧੀਮਾਨ ਅਭਿਨੇਤਰੀਆਂ ‘ਚ ਸ਼ਾਮਲ ਹੈ।