ਹਿਮਾਚਲ ‘ਚ ਟ੍ਰੇਨ ਦੇ ਇਹ ਰਸਤੇ ਹਨ ਮੰਜ਼ਿਲ ਤੋਂ ਵੀ ਜ਼ਿਆਦਾ ਖੂਬਸੂਰਤ

4 ਅਦਭੁਤ ਰੇਲ ਯਾਤਰਾਵਾਂ

ਹਿਮਾਚਲ ਪ੍ਰਦੇਸ਼ ਦੀ ਖ਼ੂਬਸੂਰਤੀ ਨੂੰ ਦੇਖ ਕੇ ਇੰਜ ਲੱਗਦਾ ਹੈ

ਜਿਵੇਂ ਕਿਸੇ ਕਲਾਕਾਰ ਨੇ ਇੱਕ ਹੀ ਪੇਂਟਿੰਗ ਵਿੱਚ ਸਾਰੇ ਰੰਗ ਭਰ ਦਿੱਤੇ ਹੋਣ।

ਹਿਮਾਚਲ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਜਦੋਂ ਵੀ ਜਾਂਦੇ ਹੋ

ਤੁਹਾਨੂੰ ਇਹ ਜਗ੍ਹਾ ਹੋਰ ਵੀ ਖੂਬਸੂਰਤ ਦਿਖਾਈ ਦਿੰਦੀ ਹੈ।

ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਹਿਮਾਚਲ ਪ੍ਰਦੇਸ਼ ਨੂੰ ਪਸੰਦ ਨਾ ਕਰਦਾ ਹੋਵੇ।