ਹਰ ਸਾਲ ਪੰਜਾਬੀ  ਕਿੰਨੀ ਲੀਟਰ  ਸ਼ਰਾਬ ਪੀ ਜਾਂਦਾ ?

ਪੰਜਾਬ ‘ ਚ 23 ਲੱਖ  90 ਹਜ਼ਾਰ ਲੀਟਰ  ਸ਼ਰਾਬ ਤਿਆਰ  ਕੀਤੀ ਜਾਂਦੀ  

ਹਰ ਸਾਲ ਕਰੀਬ  32 ਤੋਂ 33 ਕਰੋੜ ਬੋਤਲਾਂ ਦੀ ਖਪਤ ਹੁੰਦੀ ਹੈ  

ਹਰ ਸਾਲ ਪੰਜਾਬੀ ਵਿਅਕਤੀ 4.9 ਲੀਟਰ ਸ਼ਰਾਬ  ਪੀ ਜਾਂਦਾ    

ਮਹਿੰਗੇ ਨਸ਼ਿਆਂ ਦੀ ਵਰਤੋਂ ਕਲੱਬਾਂ, ਡਿਸਕੋ 'ਚ ਹੁੰਦੀ 

ਕਲੱਬ ਡਿਸਕੋ ਬਾਰ 

ਸਾਲ 'ਚ 1,000 ਲੋਕ ਤੰਬਾਕੂ ਦੀ ਵਰਤੋਂ ਕਾਰਨ  ਮਰ ਜਾਂਦੇ