Type 2 diabetes: ਖਾਣ ਤੋਂ ਪਹਿਲਾਂ ਪਿਓ ਇਹ ਚੀਜ਼

ਘੱਟ ਹੋ ਜਾਵੇਗਾ ਬਲੱਡ ਸ਼ੂਗਰ

ਜਦੋਂ ਸ਼ੂਗਰ ਦੀ ਸਮੱਸਿਆ ਹੁੰਦੀ ਹੈ, ਤਾਂ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਣ ਲੱਗਦਾ ਹੈ। 

ਸ਼ੂਗਰ ਨੂੰ ਕੰਟਰੋਲ ਕਰਨ ਲਈ ਬਲੱਡ ਸ਼ੂਗਰ ਲੈਵਲ ਨੂੰ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। 

ਹਾਲ ਹੀ ਵਿੱਚ, ਵਿਗਿਆਨੀਆਂ ਨੇ ਇੱਕ ਅਧਿਐਨ ਕੀਤਾ 

ਜਿਸ ਵਿੱਚ ਪਾਇਆ ਗਿਆ ਕਿ ਜੇਕਰ ਟਾਈਪ 2 ਡਾਇਬਟੀਜ਼ ਵਾਲੇ ਮਰੀਜ਼  

ਖਾਣਾ ਖਾਣ ਤੋਂ 10 ਮਿੰਟ ਪਹਿਲਾਂ ਵੇ ਪ੍ਰੋਟੀਨ ਦਾ ਸੇਵਨ ਕਰਦੇ ਹਨ 

ਘੱਟ ਹੋ ਜਾਵੇਗਾ ਬਲੱਡ ਸ਼ੂਗਰ