ਅਫਗਾਨਿਸਤਾਨ ‘ਚ ਖਜ਼ਾਨੇ ਦੀ ਭਾਲ ‘ਚ ਚੀਨ

ਪ੍ਰਾਚੀਨ ਬੋਧ ਸ਼ਹਿਰ ਨੂੰ ਕਰ ਸਕਦਾ ਹੈ ਤਬਾਹ

ਅਫਗਾਨਿਸਤਾਨ ‘ਤੇ ਰਾਜ ਕਰਨ ਵਾਲੇ ਤਾਲਿਬਾਨ ਨੇ 

ਦੇਸ਼ ਵਿਚ ਮੌਜੂਦ ਕੀਮਤੀ ਖਜ਼ਾਨੇ ਨੂੰ ਲੱਭਣ ਦੀ ਜ਼ਿੰਮੇਵਾਰੀ ਚੀਨ ਨੂੰ ਦੇ ਦਿੱਤੀ ਹੈ 

ਅਤੇ ਚੀਨ ਇਸ ਲਈ ਪਾਗਲ ਹਾਥੀ ਵਾਂਗ ਤਬਾਹੀ ਮਚਾਉਣ ਦੇ ਇਰਾਦੇ 'ਚ ਹੈ 

ਭਾਵੇਂ ਇਸ ਦੇ ਲਈ ਸਭ ਤੋਂ ਪੁਰਾਣੇ ਸ਼ਹਿਰਾਂ ਨੂੰ ਤਬਾਹ ਕਿਉਂ ਨਾ ਕਰਨਾ ਪਵੇ 

ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੇੜੇ