ਅਫਗਾਨਿਸਤਾਨ ‘ਚ 6.1 ਦੀ ਤੀਬਰਤਾ ਦਾ ਭੁਚਾਲ

ਮਰਨ ਵਾਲਿਆਂ ਦੀ ਗਿਣਤੀ 1000 ਦੇ ਪਾਰ

ਅਫਗਾਨਿਸਤਾਨ ਦੇ ਦੋ ਪੂਰਬੀ ਸੂਬਿਆਂ ‘ਚ ਬੁੱਧਵਾਰ ਤੜਕੇ ਆਏ ਭੂਚਾਲ ਕਾਰਨ 

ਮਰਨ ਵਾਲਿਆਂ ਦੀ ਗਿਣਤੀ 1000 ਦੇ ਪਾਰ ਹੋ ਗਈ ਹੈ 

ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। 

ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ 

ਕੁਦਰਤੀ ਆਫ਼ਤ ਪ੍ਰਬੰਧਨ ਦੇ ਉਪ ਰਾਜ ਮੰਤਰੀ