ਮੁਰਗੀਆਂ ਨੂੰ ਕਿਉਂ ਡਾਈਟ ‘ਚ ਭੰਗ ਖੁਆ ਰਹੇ ਇਸ ਦੇਸ਼ ਦੇ ਕਿਸਾਨ, ਪੜ੍ਹੋ ਪੂਰੀ ਖ਼ਬਰ
ਪੂਰੀ ਦੁਨੀਆ ਵਿੱਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ
ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ
ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ, ਇੱਕ ਅਜਿਹਾ ਦੇਸ਼ ਹੈ ਜਿੱਥੇ ਕਿਸਾਨ ਆਪਣੀ ਮੁਰਗੀਆਂ ਨੂੰ ਭੰਗ ਖੁਆਉਂਦੇ ਹਨ।
ਜੀ ਹਾਂ, ਅਸੀਂ ਇੱਥੇ ਕੈਨਾਬਿਸ ਦੀ ਗੱਲ ਕਰ ਰਹੇ ਹਾਂ
See More