IAS ਸੰਜੈ ਪੋਪਲੀ ਦੇ ਘਰੋਂ ਵਿਜੀਲੈਂਸ ਨੇ ਕੀਤੀ ਵੱਡੀ ਬਰਾਮਦਗੀ
ਸੋਨੇ-ਚਾਂਦੀ ਦੀਆਂ ਇੱਟਾਂ ਤੇ ਬਿਸਕੁਟਾਂ ਸਮੇਤ ਮਿਲੇ iPhones (ਤਸਵੀਰਾਂ)
ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਸੰਜੇ ਪੋਪਲੀ
ਦੇ ਘਰੋਂ ਵੱਡੀ ਰਿਕਵਰੀ ਕੀਤੀ ਹੈ।
ਵਿਜੀਲੈਂਸ ਵੱਲੋਂ ਸੰਜੈ ਪੋਪਲੀ ਦੇ ਘਰੋਂ ਸਾਢੇ 12 ਕਿੱਲੋ ਸੋਨਾ
ਤਿੰਨ ਲੱਖ ਰੁਪਏ ਕੈਸ਼ ਅਤੇ 3 ਕਿੱਲੋ ਚਾਂਦੀ ਸਣੇ ਵੱਡੀ ਬਰਾਮਦਗੀ ਕੀਤੀ ਗਈ ਹੈ।
ਪੋਪਲੀ ਨੇ ਪੁਲਿਸ ਪਾਰਟੀ ਦੇ ਅੱਗ-ਅੱਗੇ ਚੱਲ ਕੇ
See More