ਔਰਤ ਨੇ ਡੌਲ ਨਾਲ ਕਰਾਇਆ ਵਿਆਹ
ਤੇ ਹੁਣ ਹੋਇਆ ‘ਡੌਲ ਚਾਈਲਡ’ ਦਾ ਜਨਮ!
ਤਸਵੀਰਾਂ ਤੁਹਾਨੂੰ ਵੀ ਕਰ ਦੇਣ ਗੀਆਂ ਹੈਰਾਨ
ਬ੍ਰਾਜ਼ੀਲ ਦੀ ਇਕ ਔਰਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਔਰਤ ਦਾ ਦਾਅਵਾ ਹੈ ਕਿ ਉਸ ਨੇ ਕੱਪੜੇ ਨਾਲ ਬਣੇ
‘ਗੁੱਡੇ’ ਨਾਲ ਵਿਆਹ ਕੀਤਾ ਅਤੇ ਹੁਣ ਉਸ ਦਾ ਇਕ ਬੱਚਾ ਵੀ ਹੈ।
ਔਰਤ ਦਾ ਨਾਮ ਮੇਰਿਵੋਨ ਰੋਕਾ ਮੋਰੇਸ (37) ਹੈ।
See More