ਗਿੱਪੀ ਗਰੇਵਾਲ ਨੇ ਪਰਿਵਾਰ ਸਮੇਤ ਕੀਤੀ ਸੀਐੱਮ ਮਾਨ ਨਾਲ ਮੁਲਾਕਾਤ

 ਵਿਆਹ ਦੀਆਂ ਦਿੱਤੀਆਂ ਵਧਾਈਆਂ 

 ਸੀਐਮ ਦੇ ਪਤਨੀ ਡਾ. ਗੁਰਪ੍ਰੀਤ ਕੌਰ ਕਾਫ਼ੀ ਖੁਸ਼ ਨਜ਼ਰ ਆਏ 

ਸੀਐੱਮ ਦੇ ਭੈਣ ਮਨਪ੍ਰੀਤ ਕੌਰ ਵੀ ਰਹੇ ਮੌਜੂਦ

 ਗਿੱਪੀ ਗਰੇਵਾਲ ਆਪਣੀ ਫੈਮਿਲੀ ਨਾਲ ਪੰਜਾਬ ਆਏ ਹੋਏ ਹਨ 

 ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਵੀ ਮੁਲਾਕਾਤ ਕੀਤੀ 

ਸਿੱਧੂ  ਦੇ  ਮਾਤਾ ਚਰਨ ਕੌਰ ਬੱਚਿਆਂ ਨਾਲ