ਬੈੱਡਰੂਮ ਤੋਂ ਕਾਇਲੀ ਜੇਨਰ ਨੇ ਸ਼ੇਅਰ ਕੀਤੀ ਤਸਵੀਰਾਂ

ਬੈੱਡ ‘ਤੇ ਬੈਠ ਹਸੀਨਾ ਨੇ ਦਿਖਾਇਆ ਕਾਤਿਲਾਨਾ ਅੰਦਾਜ਼

ਕਾਇਲੀ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ 

 ਜੋ ਫੈਨਜ਼ ਦੇ ਦਿਲਾਂ 'ਤੇ ਕਹਿਰ ਢਾਹ ਰਹੀਆਂ

 ਕਾਇਲੀ ਸਿਲਵਰ ਡੈਰੱਸ ‘ਚ ਨਜ਼ਰ ਆ ਰਹੀ ਹੈ

ਕਾਤਿਲਾਨਾ ਅੰਦਾਜ਼   

 ਇਸ ਲੁਕ ‘ਚ ਕਾਇਲੀ ਬੇਹੱਦ ਬੋਲਡ ਲੱਗ ਰਹੀ