ਪਰਵਾਰਿਕ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ ਕਿਆਰਾ ਅਡਵਾਨੀ

 ਕਿਆਰਾ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ

ਹਾਲ ਹੀ 'ਚ ਕਿਆਰਾ ਦੀ ਫਿਲਮ ਬੂਲ ਬੁਲੱਈਆ 2 ਆਈ 

 ਕਿਆਰਾ ਅਡਵਾਨੀ ਐਕਟਰ ਕਾਰਤਿਕ ਆਰੀਅਨ ਦੇ ਨਾਲ ਨਜ਼ਰ 

 ਫਿਲਮਾਂ ਦੀ ਸਫਲਤਾ ਤੋਂ ਬਾਅਦ ਕਿਆਰਾ ਸੱਤਵੇਂ ਆਸਮਾਨ ‘ਤੇ ਹੈ

 ਕਿਆਰਾ ਦੀ ਆਉਣ ਵਾਲੀ ਫਿਲਮ ਦਾ ਨਾਂ ਹੈ ਜੁਗ ਜੁਗ ਜੀਓ

 ਜਿਸ 'ਚ ਕਿਆਰਾ ਐਕਟਰ ਵਰੁਣ ਧਵਨ ਨਾਲ ਨਜ਼ਰ ਆਏਗੀ