'ਐਮਰਜੈਂਸੀ' ਦੇ ਸੈੱਟ 'ਤੇ ਡੇਂਗੂ ਦੀ ਲਪੇਟ 'ਚ  ਆਈ ਪੰਗਾ ਗਰਲ

ਕੰਮ ਕਰਨ 'ਚ ਰੁੱਝੀ ਹੋਈ ਹੈ ਕੰਗਨਾ ਰਣੌਤ

ਕੰਗਨਾ ਆਪਣੇ ਕੰਮ ਨੂੰ ਲੈ ਕੇ ਕਾਫੀ ਗੰਭੀਰ ਹੈ

 ਕੰਗਨਾ ਨੂੰ ਬਾਲੀਵੁੱਡ ਦੀ ਪੰਗਾ ਗਰਲ ਕਿਹਾ ਜਾਂਦਾ ਹੈ  

'ਐਮਰਜੈਂਸੀ' 'ਚ ਕੰਗਨਾ  ਫਿਲਮ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ

ਤੇਜ ਬੁਖਾਰ ਦੇ ਨਾਲ ਸੈੱਲ ਵੀ ਘੱਟ ਗਏ ਕੰਗਨਾ ਰਣੌਤ ਦੇ

ਕੰਗਨਾ ਦੀ ਟੀਮ ਨੇ ਸੈੱਟ ਤੋਂ ਫੋਟੋ ਕੀਤੀ ਸ਼ੇਅਰ