ਰੱਖੜੀ ‘ਤੇ ਅਦਾ ਸ਼ਰਮਾ ਨੇ ਆਟੋ ਚਾਲਕਾਂ ਨੂੰ ਬੰਨ੍ਹੀ ਰੱਖੜੀ

ਕਿਹਾ- ‘ਇਨ੍ਹਾਂ ਦੀ ਬਦੌਲਤ ਹੀ ਅਸੀਂ ਕੁੜੀਆਂ ਮੁੰਬਈ ‘ਚ ਕਰਦੀਆਂ ਸੁਰੱਖਿਅਤ ਸਫਰ

11 ਅਗਸਤ ਨੂੰ ਦੇਸ਼ ਭਰ ‘ਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। 

ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਹੈ 

ਅਤੇ ਜੀਵਨ ਭਰ ਉਸ ਤੋਂ ਰੱਖਿਆ ਕਰਨ ਦਾ ਵਾਅਦਾ ਲੈਂਦੀ ਹੈ। 

ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਤਿਉਹਾਰ ਨੂੰ ਮਨਾਉਂਦੇ ਹਨ।  

298762969_1398807900628667_1070652750160976486_n

298762969_1398807900628667_1070652750160976486_n