ਅੰਜਲੀ ਅਰੋੜਾ ਦਾ ਫਰਜ਼ੀ MMS ਹੋਇਆ ਵਾਇਰਲ

ਰੋਂਦੇ ਹੋਏ ਕਿਹਾ- ਬਸ ਕਰੋ ਯਾਰ ਮੇਰਾ ਵੀ ਪਰਿਵਾਰ ਹੈ…

ਕੰਗਨਾ ਰਣੌਤ ਦੇ ਸ਼ੋਅ ‘ਲਾਕ ਅੱਪ’ ‘ਚ ਨਜ਼ਰ ਆਈ ਅੰਜਲੀ ਅਰੋੜਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।

ਅੰਜਲੀ ਦਾ ਗੀਤ ‘ਸਈਆ ਦਿਲ ਮੇ ਆਨਾ ਰੇ’ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ 

ਗੀਤ ਦੇ ਰਿਲੀਜ਼ ਹੋਣ ਦੇ ਨਾਲ ਹੀ ਉਹ ਵਿਵਾਦਾਂ ‘ਚ ਘਿਰ ਗਈ ਹੈ। 

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਨੂੰ ਅੰਜਲੀ ਦਾ MMS ਕਿਹਾ ਜਾ ਰਿਹਾ ਹੈ।

ਇੰਸਟਾਗ੍ਰਾਮ 'ਤੇ ਅੰਜਲੀ ਅਰੋੜਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ