New Dayaben in Taarak Mehta Ka Ooltah Chashmah
ਅਦਾਕਾਰਾ ਕਾਜਲ ਪਿਸ਼ਾਲ ਦੇ ‘ਦਯਾਬੇਨ’ ਬਣਨ ਦੇ ਚਰਚੇ
ਅਸਲ ਜ਼ਿੰਦਗੀ ‘ਚ ਹੈ ਬੇਹਦ ਗਲੈਮਰਸ (ਤਸਵੀਰਾਂ)
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਪ੍ਰਸ਼ੰਸਕਾਂ ਲਈ ਇੱਕ ਵੱਡਾ ਅਪਡੇਟ ਲੈ ਕੇ ਆਇਆ ਹੈ।
ਲੰਬੇ ਸਮੇਂ ਤੋਂ ਸ਼ੋਅ ‘ਚ ਦਯਾਬੇਨ ਦੀ ਐਂਟਰੀ ਨੂੰ ਲੈ ਕੇ ਚਰਚਾਂਵਾਂ ਸੀ।
ਹੁਣ ਕਿਹਾ ਜਾ ਰਿਹਾ ਹੈ ਕਿ ਦਯਾਬੇਨ ਦੇ ਰੋਲ ਲਈ ਕਾਜਲ ਪਿਸਾਲ ਨੂੰ ਫਾਈਨਲ ਕਰ ਲਿਆ ਗਿਆ ਹੈ।
ਆਓ ਜਾਣਦੇ ਹਾਂ ਕੌਣ ਹੈ ਕਾਜਲ ਪਿਸਾਲ
See More