Puja Banerjee Pics
‘ਮਹਾਦੇਵ’ ਫੇਮ ਪੂਜਾ ਬੈਨਰਜੀ ਨੇ ਫਿਰ ਦਿਖਾਈ ਸਿਜ਼ਲਿੰਗ ਲੁੱਕ
ਡੀਪ ਨੇਕ ਡਰੈੱਸ ‘ਚ ਦਿੱਤੇ ਪੋਜ਼
'ਦੇਵੋ ਕੇ ਦੇਵ ਮਹਾਦੇਵ' ਤੋਂ ਦਰਸ਼ਕਾਂ 'ਚ ਪਛਾਣ ਬਣਾਉਣ ਵਾਲੀ ਅਦਾਕਾਰਾ ਪੂਜਾ ਬੈਨਰਜੀ ਦੇ ਪ੍ਰਸ਼ੰਸਕ ਅੱਜ ਦੇਸ਼ ਭਰ 'ਚ ਹਨ।
ਅਦਾਕਾਰਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ
ਸ਼ੋਅ ਖਤਮ ਹੋਣ ਦੇ ਕਾਫੀ ਸਮੇਂ ਬਾਅਦ ਵੀ ਲੋਕ ਪੂਜਾ ਨੂੰ ਇਸ ਰੂਪ 'ਚ ਪਛਾਣਦੇ ਹਨ।
ਹਾਲਾਂਕਿ ਅਸਲ ਜ਼ਿੰਦਗੀ 'ਚ ਅਦਾਕਾਰਾ ਕਾਫੀ ਬੋਲਡ ਹੈ।
See More