Akanksha Puri Pics
‘ਮੀਕਾ ਦੀ ਵੋਹਟੀ’ ਬਣਦੇ ਹੀ ਆਕਾਂਕਸ਼ਾ ਪੁਰੀ ‘ਤੇ ਚੜ੍ਹਿਆ ਬੋਲਡਨੈੱਸ ਦਾ ਰੰਗ
ਮੋਨੋਕਿਨੀ ਪਹਿਨ ਉੜਾਏ ਹੋਸ਼
ਸਾਊਥ ਸਿਨੇਮਾ ਤੋਂ ਬਾਅਦ ਆਕਾਂਕਸ਼ਾ ਨੇ ਟੀਵੀ ਦਾ ਰੁਖ਼ ਕੀਤਾ ਤੇ ਮੀਕਾ ਦੇ ਸਵੈਮਵਰ 'ਚ ਹਿੱਸਾ ਲਿਆ
ਆਕਾਂਕਸ਼ਾ ਨੇ ਹਾਲ ਹੀ 'ਚ ਮੀਕਾ ਦੇ 'ਸਵੈਮਵਰ ਸ਼ੋਅ 'ਚ ਮੀਕਾ ਦੀ ਵੋਹਟੀ' ਦਾ ਖ਼ਿਤਾਬ ਜਿੱਤਿਆ ਹੈ
ਆਕਾਂਕਸ਼ਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ
ਸ਼ੋਅ 'ਚ ਦੋਵਾਂ ਦੀ ਚੰਗੀ ਕੈਮਸਟਰੀ ਦੇਖਣ ਨੂੰ ਮਿਲੀ ਸੀ
See More