Giorgia Andriani New Photo
ਅਰਬਾਜ਼ ਖਾਨ ਦੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਨੇ ਵਾਈਟ ਆਊਟ ‘ਚ ਮਚਾਈ ਤਬਾਹੀ
ਮਾਡਲ ਜਾਰਜੀਆ ਐਂਡਰਿਆਨੀ ਬੀ-ਟਾਊਨ ‘ਚ ਆਪਣੇ ਕਿਲਰ ਲੁੱਕ ਲਈ ਕਾਫੀ ਮਸ਼ਹੂਰ ਹੈ।
ਇਨ੍ਹਾਂ ਤਸਵੀਰਾਂ ‘ਚ ਜਾਰਜੀਆ ਐਂਡਰਿਆਨੀ ਸਫੇਦ ਰੰਗ ਦੇ ਕ੍ਰੋਕੇਟ ਟਾਪ ਅਤੇ ਮਿੰਨੀ ਸਕਰਟ ‘ਚ ਨਜ਼ਰ ਆ ਰਹੀ ਹੈ।
ਜਾਰਜੀਆ ਐਂਡਰਿਆਨੀ ਆਪਣੇ ਇੰਸਟਾਗ੍ਰਾਮ ‘ਤੇ ਇਕ ਤੋਂ ਵਧ ਕੇ ਇਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ
ਅਜਿਹਾ ਹੀ ਕੁਝ ਇਕ ਵਾਰ ਫਿਰ ਉਸ ਦੀਆਂ ਤਾਜ਼ਾ ਤਸਵੀਰਾਂ ‘ਚ ਦੇਖਣ ਨੂੰ ਮਿਲ ਰਿਹਾ ਹੈ।
ਅਰਬਾਜ਼ ਖਾਨ ਨਾਲ ਬਹੁਤ ਹੋਟ ਲੱਗ ਰਹੀ ਜਾਰਜੀਆ
See More