ਬਿਪਾਸ਼ਾ ਬਾਸੂ ਨੇ ਫੋਟੋਸ਼ੂਟ ‘ਚ ਫਲਾਂਟ ਕੀਤਾ ਬੇਬੀ ਬੰਪ
ਐਕਟਰਸ ਬਿਪਾਸ਼ਾ ਬਾਸੂ ਇਨੀਂ ਦਿਨੀਂ ਪ੍ਰੈਗਨੈਂਸੀ ਨੂੰ ਇਨਜੁਆਏ ਕਰ ਰਹੀ ਹੈ
‘ਬਿਪਾਸ਼ਾ ਬਾਸੂ ਨੇ ਪੋਸਟ ਸਾਂਝੀ ਕਰਕੇ ਲਿਖਿਆ ਜਲਦ 2 ਤੋਂ 3 ਹੋਵਾਂਗੇ’
ਆਪਣੀ ਲਾਈਫ ਦੇ ਨਵੇਂ ਫੇਜ਼ ਨੂੰ ਲੈ ਕੇ ਕਾਫੀ ਐਕਸਾਈਟੇਡ
30 ਅਪ੍ਰੈਲ 2016 ਨੂੰ ਬਿਪਾਸ਼ਾ ਬਾਸੂ ਤੇ ਕਰਨ ਵਿਆਹ ਦੇ ਬੰਧਨ 'ਤੇ ਬੱਝੇ ਸਨ
ਤਸਵੀਰ 'ਚ ਕਰਨ ਬਿਪਾਸ਼ਾ ਦੇ ਬੇਬੀ ਬੰਪ ਨੂੰ ਕਿਸ ਕਰਦੇ ਹੋਏ ਦਿਸ ਰਹੇ ਹਨ
ਬਿਪਾਸ਼ਾ ਦੇ ਚਿਹਰੇ 'ਤੇ ਇੱਕ ਲੰਬੀ ਮੁਸਕਾਨ ਦੇਖੀ ਜਾ ਸਕਦੀ ਹੈ
SEE MORE