Khushi Kapoor Pics
ਹੁਣ ਸ਼੍ਰੀਦੇਵੀ ਦੀ ਛੋਟੀ ਬੇਟੀ ‘ਤੇ ਵੀ ਚੜ੍ਹੀ ਬੇਬਾਕੀ
21 ਸਾਲ ਦੀ ਉਮਰ ‘ਚ ਪਹਿਨੀ ਅਜਿਹੀ ਰਿਵੀਲਿੰਗ ਡਰੈੱਸ
ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਬੇਹੱਦ ਖੂਬਸੂਰਤ ਅਤੇ ਗਲੈਮਰਸ ਹਨ।
ਅਦਾਕਾਰਾ ਦੀ ਵੱਡੀ ਧੀ ਜਾਹਨਵੀ ਕਪੂਰ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਇੱਕ ਖਾਸ ਪਹਿਚਾਣ ਬਣਾ ਲਈ ਹੈ।
ਇਸ ਦੇ ਨਾਲ ਹੀ ਸ਼੍ਰੀਦੇਵੀ ਦੀ ਦੂਸਰੀ ਲਾਡਲੀ ਬੇਟੀ ਖੁਸ਼ੀ ਕਪੂਰ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ
ਪਰ ਖੂਬਸੂਰਤੀ ਦੇ ਮਾਮਲੇ ‘ਚ ਉਹ ਆਪਣੀ ਵੱਡੀ ਭੈਣ ਜਾਹਨਵੀ ਤੋਂ ਘੱਟ ਨਹੀਂ ਹੈ
ਉਸ ਦਾ ਡਰੈਸਿੰਗ ਸਟਾਈਲ ਇੰਨਾ ਸ਼ਾਨਦਾਰ ਹੈ ਕਿ ਪ੍ਰਸ਼ੰਸਕ ਉਸ ਦੇ ਕਿਲਰ ਲੁੱਕ ਦੀ ਤਾਰੀਫ ਕਰਦੇ ਥੱਕਦੇ ਨਹੀਂ ਹਨ
See More