ਬਾਈਕਾਟ ਟ੍ਰੈਂਡ ‘ਤੇ ਫੁੱਟਿਆ ਅਰਜੁਨ ਕਪੂਰ ਦਾ ਗੁੱਸਾ
ਕਿਹਾ ‘ਚੁੱਪ ਰਹਿ ਕੇ ਗਲਤੀ ਕਰ ਦਿੱਤੀ, ਕਾਫੀ ਚਿੱਕੜ ਝੱਲ ਲਿਆ.. ਹੁਣ ਸਬਕ ਸਿਖਾਉਣਾ ਜ਼ਰੂਰੀ’
ਅਰਜੁਨ ਕਪੂਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ
ਇਸ ਸਮੇਂ ਬਾਲੀਵੁੱਡ ਦੇ ਗਲਿਆਰਿਆਂ ‘ਚ ਜਿਸ ਚੀਜ਼ ਦੀ ਚਰਚਾ ਹੋ ਰਹੀ ਹੈ ਉਹ ਹੈ ਬਾਈਕਾਟ ਟ੍ਰੈਂਡ
ਹਾਲ ਹੀ ‘ਚ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਇਸ ਮੁੱਦੇ ‘ਤੇ ਆਪਣੀ ਰਾਏ ਰੱਖੀ
ਇੱਕ ਇੰਟਰਵਿਊ ‘ਚ ਅਰਜੁਨ ਨੇ ਕਿਹਾ-‘ਮੈਨੂੰ ਲੱਗਦਾ ਹੈ ਕਿ ਅਸੀਂ ਇਸਦੇ ਬਾਰੇ ‘ਚ ਚੁੱਪ ਰਹਿ ਕੇ ਗਲਤੀ ਕੀਤੀ
ਅਪਕਮਿੰਗ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਦ ਲੇਡੀ ਕਿਲਰ’ ਤੇ ‘ਕੁੱਤੇ’ ‘ਚ ਦਿਖਾਈ ਦੇਣਗੇ