Malaika Arora looked glamorous

ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਐਕਟਰਸ ਮਲਾਈਕਾ ਅਰੋੜਾ ਦਾ ਸਟਾਈਲ ਅਤੇ ਹੁਸਨ 48 ਦੀ ਉਮਰ 'ਚ ਲਾਜਵਾਬ ਹੈ

ਕੋਈ ਇਵੈਂਟ ਹੋਵੇ ਜਾਂ ਪਾਰਟੀ... ਐਕਟਰਸ ਆਪਣੇ ਲੁਕ ਨਾਲ ਲੋਕਾਂ ਦੇ ਹੋਸ਼ ਉਡਾ ਦਿੰਦੀ ਹੈ 

ਮਲਾਈਕਾ ਓਰੇਂਜ਼ ਕਲਰ ਦੀ ਸ਼ਾਰਟ ਸਟਨਿੰਗ ਡਰੈੱਸ 'ਚ  ਬੇਹੱਦ ਬੋਲਡ ਦਿਸੀ।

ਮਲਾਈਕਾ ਨੇ ਡਰੈਸ ਨੇ ਨਾਲ ਉਨ੍ਹਾਂ ਨੇ ਬ੍ਰਾਊਨ ਕਲਰ ਦੀ ਹੀਲ ਪੇਅਰ ਕੀਤੀ

ਮਲਾਈਕਾ ਹਮੇਸ਼ਾ ਹੀ ਆਪਣੀ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ

Malaika Arora looked glamorous