ਜਨਮ ਅਸ਼ਟਮੀ ‘ਤੇ ਭਾਰਤੀ ਸਿੰਘ ਦਾ ਬੇਟਾ ਬਣਿਆ ਲੱਡੂ ਗੋਪਾਲ
ਇੰਟਰਨੈੱਟ ‘ਤੇ ਕਿਊਟ ਵੀਡੀਓ ਹੋਇਆ ਵਾਇਰਲ
ਦੇਸ਼ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਇਸ ਮੌਕੇ ‘ਤੇ ਹਰ ਕੋਈ ਆਪਣੇ ਘਰ ਦੇ ਸਭ ਤੋਂ ਛੋਟੇ ਮੈਂਬਰ ਨੂੰ ਲੱਡੂ ਗੋਪਾਲ ਬਣਾ ਕੇ ਤਿਆਰ ਕਰਦਾ ਹੈ
ਕਾਮੇਡੀ ਕੁਈਨ ਭਾਰਤੀ ਸਿੰਘ ਇਸ ਸਾਲ ਮਾਂ ਬਣੀ ਹੈ
ਉਸ ਦੇ ਘਰ ਛੋਟੇ ਲੱਡੂ ਗੋਪਾਲ ਨੇ ਜਨਮ ਲਿਆ ਹੈ
ਜਨਮਾਸ਼ਟਮੀ 'ਤੇ ਭਾਰਤੀ ਨੇ ਆਪਣੇ ਬੇਟੇ ਨੂੰ ਛੋਟਾ ਕਾਨ੍ਹਾ ਬਣਾਇਆ ਹੈ
See More