ਦੂਸਰੇ ਬੱਚੇ ਨੂੰ ਲੈ ਕੇ ਟ੍ਰੋਲ ਹੋਈ Debina Bonnerjee
ਯੂਜ਼ਰ ਬੋਲੇ ‘ਦੂਜੇ ਬੱਚੇ ਲਈ ਕਰਨਾ ਚਾਹੀਦਾ ਸੀ ਇਕ ਸਾਲ ਇੰਤਜ਼ਾਰ
ਅਦਾਕਾਰਾ ਦੇਬੀਨਾ ਬੈਨਰਜੀ ਨੇ ਹਾਲ ਹੀ ਵਿੱਚ ਆਪਣੀ ਦੂਜੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ
ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੇਬੀਨਾ ਬੈਨਰਜੀ ਨੇ ਆਪਣੀ ਸੋਨੋਗ੍ਰਾਫੀ ਦੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ
ਦੇਬੀਨਾ ਬੈਨਰਜੀ ਪਤੀ ਗੁਰਮੀਤ ਚੌਧਰੀ ਦੇ ਨਾਲ ਇੱਕ ਵਾਰ ਫਿਰ ਛੋਟੇ ਮਹਿਮਾਨ ਦਾ ਸਵਾਗਤ ਕਰਨ ਲਈ ਤਿਆਰ ਹੈ
ਦੇਬੀਨਾ ਬੈਨਰਜੀ ਵੱਲੋਂ ਸ਼ੇਅਰ ਕੀਤੀ ਗਈ ਇਕ ਮਜ਼ੇਦਾਰ ਵੀਡੀਓ
ਪਰ ਦੇਬੀਨਾ ਬੈਨਰਜੀ ਦੀ ਦੂਜੀ ਪ੍ਰੈਗਨੈਂਸੀ ਦੀ ਖਬਰ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗੀ ਹੈ
See More