ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਰੋਮਾਂਟਿਕ ਨਾਈਟ ਆਊਟ
ਪ੍ਰਿਅੰਕਾ ਚੋਪੜਾ ਤੇ ਗਾਇਕ ਨਿਕ ਜੋਨਸ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ਹੈ
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਦਿੱਤੇ ਪਰਫੈਕਟ ਕਪਲ ਗੋਲ
ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਰੋਮਾਂਟਿਕ ਨਾਈਟ ਆਊਟ
ਪ੍ਰਿਯੰਕਾ ਚੋਪੜਾ ਅਤੇ ਨਿਕ ਇਕ ਦੂਜੇ ਦਾ ਹੱਥ ਥਾਮੇ ਨਜਰ ਆਏ
ਪ੍ਰਿਯੰਕਾ ਨਾਰੰਗੀ ਟੌਪ ਦੇ ਨਾਲ ਲੰਬੀ ਸਕਰਟ 'ਚ ਕਾਫੀ ਖੂਬਸੂਰਤ ਲੱਗ ਰਹੀ
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ
SEE MORE