ਅਨੁਸ਼ਕਾ ਸ਼ਰਮਾ ਦੀ ਮਿਲੀਅਨ ਡਾਲਰ ਸਮਾਈਲ ‘ਤੇ ਫਿਸਲਿਆ ਫੈਨਜ਼ ਦਾ ਦਿਲ
ਅਨੁਸ਼ਕਾ ਸ਼ਰਮਾ ਨੇ ਬਲੈਕ ਸ਼ੇਡਸ ਲਗਾ ਦਿਖਾਇਆ ਸਵੈਗ
ਅਦਾਕਾਰਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ
ਅਨੁਸ਼ਕਾ ਨੇ ਆਪਣੇ ਇੰਸਟਾ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ
ਅਨੁਸ਼ਕਾ ਪਤੀ ਵਿਰਾਟ ਕੋਹਲੀ ਨਾਲ ਮਸਤੀ ਕਰਦੀ ਨਜਰ ਆ ਰਹੀ ਹੈ
ਤਸਵੀਰ ‘ਚ ਅਨੁਸ਼ਕਾ ਮੁਸਕਰਾ ਰਹੀ ਹੈ ਅਤੇ ਆਪਣੀ ਠੋਡੀ ‘ਤੇ ਹੱਥ ਰੱਖ ਕੇ ਪੋਜ਼ ਦੇ ਰਹੀ ਹੈ।
SEE MORE
ਅਨੁਸ਼ਕਾ ਸ਼ਰਮਾ ਦੀ ਮਿਲੀਅਨ ਡਾਲਰ ਸਮਾਈਲ ‘ਤੇ ਫਿਸਲਿਆ ਫੈਨਜ਼ ਦਾ ਦਿਲ