ਉਰਫ਼ੀ ਜਾਵੇਦ ਨੇ ਹੁਣ ਪੱਥਰਾਂ ਤੋਂ ਬਣੀ ਡਰੈੱਸ ਪਹਿਨੀ
ਉਰਫ਼ੀ ਜਾਵੇਦ ਨੇ ਹੁਣ ਪੱਥਰਾਂ ਤੋਂ ਬਣੀ ਡਰੈੱਸ ਪਹਿਨੀ , ਮਜ਼ੇਦਾਰ ਅੰਦਾਜ 'ਚ ਟ੍ਰੋਲਰਸ ਦੀ ਕੀਤੀ ਬੋਲਤੀ ਬੰਦ
ਉਰਫੀ ਜਾਵੇਦ ਆਪਣੀ ਡਰੈਸਿੰਗ ਕਾਰਨ ਹਰ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ।
ਉਹ ਕਿਸੇ ਵੀ ਚੀਜ਼ ਤੋਂ ਕੱਪੜੇ ਬਣਾ ਕੇ ਪਹਿਨ ਸਕਦੀ ਹੈ।
ਨਜ਼ਰਾਂ ਉਸ ਦੇ ਹਰ ਨਵੇਂ ਅੰਦਾਜ਼ ‘ਤੇ ਟਿਕੀਆਂ ਰਹਿੰਦੀਆਂ ਹਨ।
ਉਰਫ਼ੀ ਆਪਣੇ ਕੂਲ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ।
ਉਰਫੀ ਉਹੀ ਕਰਦੀ ਹੈ ਜੋ ਉਸਨੂੰ ਪਸੰਦ ਹੈ।
SEE MORE