ਕਪਿਲ ਸ਼ਰਮਾ ਦਾ ਟਰਾਂਸਫਾਰਮੇਸ਼ਨ ਕਿਸਨੇ ਕੀਤਾ?
ਅਰਚਨਾ ਪੂਰਨ ਸਿੰਘ ਨੇ ਦੱਸਿਆ ਨਾਮਵਰ ਵਿਅਕਤੀ ਦਾ ਨਾਮ
ਕਪਿਲ ਸ਼ਰਮਾ ਸ਼ੋਅ ਅੱਜ 10 ਸਤੰਬਰ ਤੋਂ ਟੀਵੀ 'ਤੇ ਵਾਪਸੀ ਕਰ ਰਿਹਾ ਹੈ।
ਸ਼ੋਅ ਦੇ ਪ੍ਰਸਾਰਣ ਤੋਂ ਪਹਿਲਾਂ, ਅਰਚਨਾ ਪੂਰਨ ਸਿੰਘ ਨੇ ਇੱਕ BTS ਵੀਡੀਓ ਸ਼ੇਅਰ ਕੀਤਾ ਹੈ।
ਜਿਸ 'ਚ ਉਹ ਅਤੇ ਕਪਿਲ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਅਰਚਨਾ ਪੂਰਨ ਸਿੰਘ ਨੇ ਇਹ ਵੀ ਦੱਸਿਆ ਕਿ ਕਪਿਲ ਸ਼ਰਮਾ ਦਾ ਟਰਾਂਸਫਾਰਮੇਸ਼ਨ ਕਿਸ ਨੇ ਕੀਤਾ ਸੀ।
ਕਪਿਲ ਸ਼ਰਮਾ ਸ਼ੋਅ ਨਵੇਂ ਚਿਹਰਿਆਂ ਨਾਲ ਟੀਵੀ 'ਤੇ ਵਾਪਸੀ ਕਰ ਰਿਹਾ ਹੈ।
ਕਪਿਲ ਸ਼ਰਮਾ ਦਾ ਬਦਲਿਆ ਹੋਇਆ ਅੰਦਾਜ਼ ਨਵੇਂ ਸੀਜ਼ਨ 'ਚ ਦੇਖਣ ਨੂੰ ਮਿਲੇਗਾ
See More ....