50 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ‘ਤੇ ਮਿਲੇਗਾ iphone 13, ਜਾਣੋ ਇਹ ਆਫ਼ਰ
ਜੇਕਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਆਈਫੋਨ 13 ਖ੍ਰੀਦਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ।
ਆਈਫੋਨ 13 ਨੂੰ ਅਪਕਮਿੰਗ ਸੇਲ ‘ਚ ਹੁਣ ਤਕ ਦੀ ਸਭ ਤੋਂ ਘੱਟ ਕੀਮਤ ‘ਤੇ ਵੇਚਿਆ ਜਾਵੇਗਾ।
ਫਲਿਪਕਾਰਟ ਤੇ ਐਮਾਜ਼ਾਨ ਦੋਵਾਂ ਨੇ ਸੇਲ ਦਾ ਐਲਾਨ ਕਰ ਦਿੱਤਾ ਹੈ।
ਐਮਾਜ਼ਾਨ ਗਰੇਟ ਇੰਡੀਅਨ ਫੈਸਟੀਵਲ ਸੇਲ ਅਤੇ ਫਲਿਪਕਾਰਟ ਬਿਗ ਬਿਲੀਅਨ ਡੇਅਸ ਸੇਲ ਦੀ ਸ਼ੁਰੂਆਤ 23 ਸਤੰਬਰ ਤੋਂ ਹੋਵੇਗੀ।
ਫਲਿਪਕਾਰਟ ਪਲੱਸ ਤੇ ਐਮਾਜ਼ਾਨ ਪ੍ਰਾਈਮ ਮੈਂਬਰਸ ਨੂੰ ਦੂਜੇ ਪ੍ਰੋਡਕਟਸ ਦੇ ਇਲਾਵਾ ਆਈਫੋਨ ‘ਤੇ ਵੀ ਬੰਪਰ ਡੀਲ ਦਿੱਤੀ ਜਾਵੇਗੀ।
ਆਈਫੋਨ 14 ਲਾਂਚ ਦੇ ਬਾਅਦ ਐਪਲ ਨੇ ਆਈਫੋਨ 13 ਦੀ ਕੀਮਤ ਨੂੰ 10 ਹਜ਼ਾਰ ਰੁਪਏ ਤੱਕ ਘੱਟ ਕਰ ਦਿੱਤਾ ਹੈ।
Read Full Story