Jogi Movie Review Diljit Dosanjh Wins Hearts As Jogi Film Streaming On Netflix

Jogi Movie Review: ਦਿਲਜੀਤ ਦੋਸਾਂਝ ਦੀ `ਜੋਗੀ` ਨੈੱਟਫ਼ਲਿਕਸ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ।

ਇਹ ਫ਼ਿਲਮ ਅੱਜ ਯਾਨਿ 16 ਸਤੰਬਰ ਤੋਂ ਨੈੱਟਫ਼ਲਿਕਸ ਤੇ ਸਟਰੀਮ ਕਰ ਰਹੀ ਹੈ।

ਇਹ ਦੋਸਾਂਝ ਦੀ ਪਹਿਲੀ ਓਟੀਟੀ ਫ਼ਿਲਮ ਹੈ। ਇਹ ਫ਼ਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ।

ਇਸ ਫ਼ਿਲਮ ਵਿੱਚ ਦਿਲਜੀਤ ਪਹਿਲੀ ਵਾਰ ਬਗ਼ੈਰ ਪੱਗ ਦੇ ਨਜ਼ਰ ਆਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿਹੋ ਜਿਹੀ ਹੈ ਫ਼ਿਲਮ:

ਦਿਲਜੀਤ ਦੀ ਦਲੇਰੀ ਦੀ ਕਹਾਣੀਦਿਲਜੀਤ ਦੋਸਾਂਝ ਬਹੁਤ ਹੀ ਸੁਲਝੇ ਹੋਏ ਅਭਿਨੇਤਾ ਹਨ।

ਫ਼ਿਲਮ ਦੀ ਹੀਰੋਈਨ ਅਮਾਇਰਾ ਦਸਤੂਰ ਨੇ ਆਪਣਾ ਰੋਲ ਠੀਕ ਠਾਕ ਨਿਭਾਇਆ ਹੈ।