ਗਾਇਕ ਕਾਕਾ ਵੱਲੋਂ ਆਪਣੇ ਰਿਸ਼ਤੇ ਦਾ ਐਲਾਨ, ਤਸਵੀਰ ਕੀਤੀ ਸਾਂਝੀ

ਪੰਜਾਬੀ ਇੰਡਸਟਰੀ ‘ਚ ਅੱਜਕੱਲ੍ਹ ਕਲਾਕਾਰਾਂ ਦੇ ਵਿਆਹਾਂ, ਰਿਲੇਸ਼ਨਸ਼ਿਪ ਦੀਆਂ ਖਬਰਾਂ ਬਹੁਤ ਆ ਰਹੀਆਂ ਹਨ।

ਇਸੇ ਤਰ੍ਹਾਂ ਹੀ ਥੋੜ੍ਹੇ ਹੀ ਸਮੇਂ ‘ਚ ਪ੍ਰਸਿੱਧੀ ਖੱਟਣ ਵਾਲੇ ਕਲਾਕਾਰ ਕਾਕਾ ਨੂੰ ਕੌਣ ਨਹੀਂ ਜਾਣਦਾ।

 ਉਨ੍ਹਾ ਨੇ ਥੋੜ੍ਹੇ ਸਮੇਂ ‘ਚ ਹੀ ਨਾਮ ਤੇ ਦੌਤਲ ਸ਼ੌਹਰਤ ਹਾਸਲ ਕੀਤੀ।

ਕਾਕਾ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਦੱਸ ਦਈਏ ਕਿ ਕਾਕਾ ਇੰਨੀਂ ਦਿਨੀਂ ਕੈਨੇਡਾ ‘ਚ ਹੈ।

ਉਹ ਆਪਣੇ ਮਿਊਜ਼ਿਕ ਸ਼ੋਅਜ਼ ‘ਚ ਬਿਜ਼ੀ ਹੈ।