ਬੇਮੌਸਮੀ ਬਰਸਾਤ ਕਾਰਨ ਖੇਤਾਂ ‘ਚ ਵਿਛੀ ਝੋਨੇ ਦੀ ਫਸਲ, ਕਿਸਾਨਾਂ ਦਾ ਭਾਰੀ ਨੁਕਸਾਨ

ਪਿਛਲੇ ਦੋ ਦਿਨਾਂ ‘ਚ ਹੋਈ ਭਾਰੀ ਬਾਰਿਸ਼ ਕਾਰਨ ਖੇਤ ਜਲਥਲ ਹੋ ਗਏ

ਵਧੇਰੇ ਪਾਣੀ ਭਰਨ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬੇਮੌਸਮੀ ਬਰਸਾਤ ਨਾਲ ਸਭ ਤੋਂ ਜਿਆਦਾ ਝੋਨੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ

ਝੋਨੇ ਨੂੰ ਹੋਏ ਨੁਕਸਾਨ ਨਾਲ ਅਗਲੇ ਸਾਲ ਇਸਦੀ ਕੀਮਤ ‘ਚ ਬੰਪਰ ਉਛਾਲ ਆ ਸਕਦਾ ਹੈ

ਇਸ ਮੀਂਹ ਵਿੱਚ ਸਭ ਤੋਂ ਵੱਧ ਨੁਕਸਾਨ ਝੋਨੇ ਦਾ ਦੱਸਿਆ ਜਾ ਰਿਹਾ ਹੈ

ਮੀਂਹ ਨੇ ਪੂਰੇ ਸੂਬੇ ਵਿੱਚ ਕਰੀਬ 25 ਫੀਸਦੀ ਝੋਨਾ ਬਰਬਾਦ ਕਰ ਦਿੱਤਾ ਹੈ

see more...