ਈਰਾਨ ਦੇ ਧੀਆਂ ਪ੍ਰਤੀ ਇਹ ਕਿਹੋ ਜਿਹੇ ਕਾਨੂੰਨ: ਬਿਨਾ ਬੁਰਕੇ ਤੋਂ ਮਿਲਦੀ ਹੈ ਸਜ਼ਾ, ਪਿਓ ਕਰ ਸਕਦਾ ਹੈ ਧੀ ਨਾਲ ਵਿਆਹ
ਈਰਾਨ ਵਿੱਚ ਔਰਤਾਂ ਦੇ ਖਿਲਾਫ ਕਈ ਕਾਨੂੰਨ ਬਹੁਤ ਸਖ਼ਤ ਹਨ
ਜਿਸ ਕਾਰਨ ਉਨ੍ਹਾਂ ਨੂੰ ਅਕਸਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ
ਜਿੱਥੇ ਔਰਤਾਂ ਸਿਰਫ਼ ਇੱਕ ਵਿਅਕਤੀ ਨਾਲ ਵਿਆਹ ਕਰ ਸਕਦੀਆਂ ਹਨ
ਉੱਥੇ ਮਰਦ ਇੱਕ ਸਮੇਂ ਵਿੱਚ 4 ਔਰਤਾਂ ਤੱਕ ਵਿਆਹ ਕਰ ਸਕਦੇ ਹਨ
ਔਰਤ ਦਾ ਵਿਆਹ ਪਿਤਾ ਜਾਂ ਦਾਦਾ ਦੀ ਮਨਜ਼ੂਰੀ ਤੋਂ ਬਾਅਦ ਹੀ ਹੋ ਸਕਦਾ ਹੈ
ਜੇਕਰ ਕੋਈ ਔਰਤ ਵਿਦੇਸ਼ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਪਤੀ ਤੋਂ ਇਜਾਜ਼ਤ ਲੈਣੀ ਪਵੇਗੀ
ਬੁਰਕੇ ਨਾਲ ਆਪਣਾ ਸਿਰ ਅਤੇ ਚਿਹਰਾ ਢੱਕਣਾ ਜ਼ਰੂਰੀ ਹੈ
see more...