TVS ਨੇ Activa ਦੇ ਮੁਕਾਬਲੇ ‘ਚ ਲਾਂਚ ਕੀਤਾ ਨਵਾਂ ਸਕੂਟਰ, ਦੇਖੋ ਨਵੇਂ ਤੇ ਸ਼ਾਨਦਾਰ ਫੀਚਰਸ ਤੇ ਕੀਮਤ ਸਿਰਫ਼

TVS ਮੋਟਰ ਕੰਪਨੀ ਨੇ ਆਪਣੇ ਜੁਪੀਟਰ ਸਕੂਟਰ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ

ਜੁਪੀਟਰ ਕਲਾਸਿਕ ਦਾ ਨਾਂ ਦਿੱਤਾ ਗਿਆ ਹੈ ਨਵਾਂ ਟਾਪ-ਸਪੈਕ ਵਰਜ਼ਨ ਹੈ

TVS Jupiter Classic ਦੀ ਕੀਮਤ 85,866 ਰੁਪਏ ਐਕਸ-ਸ਼ੋਰੂਮ ਹੈ

TVS ਨੇ 5 ਮਿਲੀਅਨ ਦੋਪਹੀਆ ਵਾਹਨਾਂ ਦੀ ਵਿਕਰੀ ਦਾ ਜਸ਼ਨ ਮਨਾਉਣ ਲਈ ਜੁਪੀਟਰ ਕਲਾਸਿਕ ਲਾਂਚ ਕੀਤਾ ਹੈ

TVS Jupiter ਦਾ ਮੁਕਾਬਲਾ Honda Activa, Hero Pleasure Plus ਅਤੇ Hero Maestro Edge 110 ਨਾਲ ਹੈ

ਕੰਪਨੀ ਨੇ ਜੁਪੀਟਰ ਕਲਾਸਿਕ ‘ਚ ਕੁਝ ਕਾਸਮੈਟਿਕ ਬਦਲਾਅ ਕੀਤੇ ਹਨ

ਮਸ਼ੀਨੀ ਤੌਰ ‘ਤੇ ਇਹ ਪਹਿਲਾਂ ਵਾਂਗ ਹੀ ਹੈ