Amazon Sale: 40 ਹਜ਼ਾਰ ਰੁਪਏ ਸਸਤਾ ਹੋਇਆ ਇਹ ਫੋਨ…

ਐਮਾਜ਼ਾਨ ਸੇਲ ‘ਚ ਕਈ ਸਮਾਰਟਫੋਨਸ ‘ਤੇ ਆਕਰਸ਼ਕ ਆਫਰ ਹਨ।

ਸੈਮਸੰਗ ਦਾ ਸਭ ਤੋਂ ਪਾਵਰਫੁੱਲ ਫੋਨ ਯਾਨੀ Galaxy S22 Ultra 5G ਵੀ ਇਨ੍ਹਾਂ ‘ਚੋਂ ਇਕ ਹੈ।

ਜੋ ਫੀਚਰਸ ਤੁਹਾਨੂੰ ਇਸ ਫੋਨ ‘ਚ ਮਿਲਦੇ ਹਨ ਉਹ ਕਿਸੇ ਆਈਫੋਨ ‘ਚ ਵੀ ਨਹੀਂ ਹਨ।

ਤੁਸੀਂ ਇਸ ਨੂੰ ਬਹੁਤ ਘੱਟ ਕੀਮਤ ‘ਤੇ ਖਰੀਦ ਸਕਦੇ ਹੋ।

ਐਮਾਜ਼ਾਨ ਅਤੇ ਫਲਿੱਪਕਾਰਟ ਸੇਲ ‘ਚ ਸਿਰਫ ਆਈਫੋਨ ਹੀ ਨਹੀਂ ਸਗੋਂ ਹੋਰ ਡਿਵਾਈਸਾਂ ‘ਤੇ ਵੀ ਆਕਰਸ਼ਕ ਆਫਰ ਮਿਲ ਰਹੇ ਹਨ।

ਇਸ ਲਿਸਟ ‘ਚ ਸੈਮਸੰਗ ਦੀ ਫਲੈਗਸ਼ਿਪ ਸੀਰੀਜ਼ ਯਾਨੀ ਸੈਮਸੰਗ ਗਲੈਕਸੀ ਐੱਸ22 ਸੀਰੀਜ਼ ਸ਼ਾਮਲ ਹੈ।

ਤੁਸੀਂ ਇਸਦਾ ਸਭ ਤੋਂ ਸ਼ਕਤੀਸ਼ਾਲੀ ਹੈਂਡਸੈੱਟ Samsung Galaxy S22 Ultra ਨੂੰ ਬੰਪਰ ਡਿਸਕਾਊਂਟ ‘ਤੇ ਖਰੀਦ ਸਕਦੇ ਹੋ।