ਟਾਟਾ ਨੇ ਲੌਂਚ ਕੀਤੀ ਹੁਣ ਤੱਕ ਦੀ ਸਭ ਤੋਂ ਸਸਤੀ ਇਲੈਕਟ੍ਰਾਨਿਕ ਕਾਰ

Tata Motors ਨੇ Tata Tiago EV ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਦਿੱਤਾ ਹੈ।

ਇਸ ਨੂੰ ਪਹਿਲੇ 10,000 ਗਾਹਕਾਂ ਲਈ 8.49 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ।

ਇਸ ਦੀ ਕੀਮਤ 8.49 ਲੱਖ ਰੁਪਏ ਤੋਂ ਲੈ ਕੇ 8.49 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।

ਇਸ ਕੀਮਤ ‘ਤੇ, ਇਹ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਬਣ ਗਈ ਹੈ,

ਪਾਵਰਟ੍ਰੇਨ ਦੀ ਗੱਲ ਕਰੀਏ ਤਾਂ Tata Tiago EV ਵਿੱਚ ਦੋ ਬੈਟਰੀ ਪੈਕ ਹਨ। 

24 kWh ਦਾ ਬੈਟਰੀ ਪੈਕ 315 ਕਿਲੋਮੀਟਰ ਦੀ ਰੇਂਜ ਦੇਵੇਗਾ

ਟਾਟਾ ਦਾ ਦਾਅਵਾ ਹੈ ਕਿ ਇਹ ਸਿਰਫ 5.7 ਸੈਕਿੰਡ ‘ਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰ ਸਕਦਾ ਹੈ।