2 ਕਰੋੜ ਰੁਪਏ ‘ਚ ਵਿਕੀ ਭੇਡ, ਬਣਿਆ ਵਰਲਡ ਰਿਕਾਰਡ

ਇਹ ਮਾਮਲਾ ਆਸਟ੍ਰੇਲੀਆ ਦਾ ਹੈ।

ਇਹ ਮਾਮਲਾ ਆਸਟ੍ਰੇਲੀਆ ਦਾ ਹੈ।

ਇਸ ਤੋਂ ਪਹਿਲਾਂ ਸਭ ਤੋਂ ਮਹਿੰਗੀ ਭੇਡ ਦਾ ਰਿਕਾਰਡ ਵੀ ਆਸਟ੍ਰੇਲੀਅਨ ਵ੍ਹਾਈਟ ਸਟੱਡ ਭੇਡ ਦੇ ਨਾਂ ਸੀ।

ਸਾਲ 2021 ਵਿੱਚ ਇੱਕ ਭੇਡ 1.35 ਕਰੋੜ ਰੁਪਏ ਵਿੱਚ ਵਿਕੀ ਸੀ।

ਆਸਟ੍ਰੇਲੀਅਨ ਭੇਡ ਨੂੰ ਇਲੀਟ ਆਸਟ੍ਰੇਲੀਅਨ ਵਾਈਟ ਸਿੰਡੀਕੇਟ ਨੇ ਕਰੀਬ 2 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਇਸ ਸਿੰਡੀਕੇਟ ਵਿੱਚ ਨਿਊ ਸਾਊਥ ਵੇਲਜ਼ ਦੇ 4 ਲੋਕ ਸ਼ਾਮਲ ਹਨ।