'ਬਿਗ ਬਾਸ' ਦੇ ਕਪਲਸ ਜਿਨ੍ਹਾਂ ਨੇ ਬਾਹਰ ਆ ਕੇ ਕਰਵਾਇਆ ਵਿਆਹ

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਬਿਗ ਬਾਸ ਸੀਜ਼ਨ 9 ਦੇ ਜੇਤੂ ਬਣੇ ਪ੍ਰਿੰਸ ਨਰੂਲਾ ਨੂੰ ਆਪਣੀ ਹਮਸਫਰ ਯੁਵਿਕਾ ਚੌਧਰੀ ਬਿਗ ਬਾਸ ਦੇ ਘਰ 'ਚ ਹੀ ਮਿਲੀ ਸੀ

ਮੋਨਾਲਿਸਾ ਤੇ ਵਿਕਰਾਂਤ ਸਿੰਘ ਰਾਜਪੂਤ ਭੋਜਪੁਰੀ ਐਕਟਰਸ ਮੋਨਾਲਿਸਾ ਨੇ ਐਕਟਰ ਵਿਕਰਾਂਤ ਦੇ ਨਾਲ 10 ਸਾਲਾਂ ਤੱਕ ਲਿਵ ਇਨ 'ਚ ਰਹਿਣ ਤੋਂ ਬਾਅਦ ਬਿਗ ਬਾਸ 10 'ਚ ਇਕ ਦੂਜੇ ਨਾਲ ਵਿਆਹ ਕਰ ਲਿਆ ਸੀ।

ਰੋਸ਼ੇਲ ਰਾਵ ਤੇ ਕੀਥ ਸੀਕਵੇਰਾ ਬਿਗ ਬਾਸ ਸੀਜ਼ਨ 9 ਦੇ ਕੰਟੇਸਟੈਂਟ ਰਾਵ ਤੇ ਕੀਥ ਸੀਕਵੇਰਾ ਸਭ ਤੋਂ ਹਾਟ ਕਪਲ 'ਚੋਂ ਇਕ ਸੀ।

ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਇ ਟੈਲੀਵਿਜ਼ਨ ਐਕਟਰਸ ਤੇ ਮਾਡਲ ਕਿਸ਼ਵਰ ਮਰਚੈਂਟ ਰਾਇ ਨੂੰ ਉਨ੍ਹਾਂ ਦਾ ਹਮਸਫਰ ਬਿਗ ਬਾਸ 9 'ਚ ਮਿਲਿਆ ਸੀ। 

ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ 'ਬਿਗ ਬਾਸ 14' ਦੇ ਘਰ 'ਚ ਪਤਾ ਲੱਗਿਆ ਸੀ ਕਿ ਰੂਬੀਨਾ ਤੇ ਅਭਿਨਵ ਇਕ ਦੂਜੇ ਤੋਂ ਤਲਾਕ ਲੈਣ ਵਾਲੇ ਸਨ।ਹਾਲਾਂਕਿ, ਸ਼ੋਅ 'ਚ ਆਉਣ ਬਾਅਦ ਦੋਵਾਂ ਨੇ ਆਪਣਾ ਫੈਸਲਾ ਬਦਲ ਲਿਆ ਸੀ।

ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਬਿਗ ਬਾਸ 15 ਹਾਊਸ ਤੋਂ ਨਿਕਲਣ ਤੋਂ ਬਾਅਦ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਇਕ ਦੂਜੇ ਦੇ ਨਾਲ ਸਾਏ ਦੀ ਤਰ੍ਹਾਂ ਨਜ਼ਰ ਆ ਰਹੇ ਹਨ।