ਬਲੈਕ ਟੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ

ਇਨਾਂ੍ਹ 5 ਸਿਹਤ ਸਬੰਧੀ ਮੁਸ਼ਕਿਲਾਂ ਤੋਂ ਮਿਲਦਾ ਹੈ ਛੁਟਕਾਰਾ ਬਲੈਕ ਟੀ ਪੀਣ ‘ਤੇ ਮੈਟਾਬਲਾਜ਼ਿਮ ਬਿਹਤਰ ਹੁੰਦਾ ਹੈ ਜਿਸਦਾ ਅਸਰ ਭਾਰ ਘਟਣ ‘ਤੇ ਵੀ ਦੇਖਿਆ ਨੂੰ ਮਿਲਦਾ ਹੈ।

ਬਲੱਡ ਸ਼ੂਗਰ ਘੱਟ ਕਰਨ ‘ਚ ਅਸਰ: ਡਾਇਬਟੀਜ਼ ਦੇ ਮਰੀਜ਼ ਇਸ ਬਲੈਕ ਟੀ ਨੂੰ ਪੀ ਸਕਦੇ ਹਨ।ਕਈ ਸਟੱਡੀਜ਼ ‘ਚ ਬਲੱਡ ਸ਼ੂਗਰ ਕੰਮ ਕਰਨ ‘ਚ ਬਲੈਕ ਟੀ ਨੂੰ ਕਾਰਗਰ ਮੰਨਿਆ ਗਿਆ ਹੈ।

ਦਿਲ ਦੀ ਸਿਹਤ ਦੇ ਲਈ : ਬਲੈਕ ਟੀ ਪੀਣ ਨਾਲ ਸਰੀਰ ਦਾ ਬੈਡ ਕਾਲੈਸਟ੍ਰਾਲ ਘੱਟ ਹੋਣ ‘ਚ ਮਦਦ ਮਿਲਦੀ ਹੈ ਜਿਸ ਨਾਲ ਦਿਲ ਦੀ ਸਿਹਤ ‘ਤੇ ਚੰਗਾ ਅਸਰ ਪੈਂਦਾ ਹੈ।

ਬੁਰੇ ਬੈਕਟੀਰੀਆ ਨੂੰ ਖ਼ਤਮ ਕਰਨਾ: ਫਲੇਨਨਾਇਡਸ ਤੇ ਪੋਲੀਫੇਨੋਲਸ ਨਾਲ ਭਰਪੂਰ ਬਲੈਕ ਟੀ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਨਾਲ ਬੁਰੇ ਬੈਕਟੀਰੀਆ ਨੂੰ ਹਟਾਕੇ ਤੁਹਾਨੂੰ ਇਨਫੈਕਸ਼ਨ ਦੀ ਚਪੇਟ ‘ਚ ਆਉਣ ਤੋਂ ਬਚਾਉਂਦੇ ਹਨ।

  ਸਰੀਰ ‘ਚ ਖੁਜਲੀ, ਲਾਲ ਧੱਫੜ ਤੇ ਦਾਣਿਆਂ ਦੀ ਦਿਕਤ ਨੂੰ ਵੀ ਬਲੈਕ ਟੀ ਦੂਰ ਕਰਨ ‘ਚ ਅਸਰਦਾਰ ਹੈ।

ਪਾਚਨ ਦੇ ਲਈ: ਬਲੈਕ ਟੀ ‘ਚ ਪਾਏ ਜਾਣ ਵਾਲੇ ਟੈਨਿਨ ਤੇ ਐਂਟੀ-ਇੰਫਲੇਮੇਟਰੀ ਗੁਣ ਪਾਚਨ ਨੂੰ ਦਰੁਸਤ ਰੱਖਦੇ ਹਨ।