ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਵਿਆਹ ਦੀ ਰਿਸ਼ੈਪਸ਼ਨ ਦੀਆਂ ਖੂਬਸੂਰਤ ਤਸਵੀਰਾਂ
ਰਿਸ਼ੈਪਸ਼ਨ ਪਾਰਟੀ 'ਚ ਸੀਐੱਮ ਮਾਨ ਦੀ ਪਤਨੀ ਤੇ ਭੈਣ ਵੀ ਪਹੁੰਚੇ।
ਪਾਰਟੀ 'ਚ ਵਿਧਾਇਕ ਅਮਨ ਅਰੋੜਾ ਵੀ ਪਹੁੰਚੇ
ਇਸ ਦੇ ਨਾਲ ਦੱਸ ਦੇਈਏ ਕਿ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੀ ਨਵੀਂ ਜੋੜੀ ਨੂੰ ਆਸ਼ੀਰਵਾਦ ਦੇਣ ਪਹੁੰਚੇ
ਇਸ ਤੋਂ ਇਲਾਵਾ ਪਾਰਟੀ ਦੇ ਹੋਰ ਕਈ ਨੁਮਾਇੰਦੇ ਵੀ ਪਾਰਟੀ 'ਚ ਪਹੁੰਚੇ
ਨਰਿੰਦਰ ਕੌਰ 7 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ
ਦੱਸ ਦੇਈਏ ਕਿ ਨਰਿੰਦਰ ਕੌਰ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਵੀ 'ਆਪ' ਦੇ ਵਰਕਰ ਹਨ।
SEE MORE