ਜੈਪੁਰ ਦੇ 450 ਸਾਲ ਪੁਰਾਣੇ ਸ਼ਾਹੀ ਮਹਿਲ 'ਚ ਦੁਲਹਨ ਬਣੇਗੀ ਅਦਾਕਾਰਾ ਹੰਸਿਕਾ ਮੋਟਵਾਨੀ
ਚਰਚਾ ਹੈ ਕਿ ਅਦਾਕਾਰਾ ਹੰਸਿਕਾ ਮੋਟਵਾਨੀ ਦੇ ਵਿਆਹ ਦੀਆਂ ਤਿਆਰੀਆਂ ਵੀ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ।
ਖ਼ਬਰਾਂ ਹਨ ਕਿ ਹੰਸਿਕਾ ਮੋਟਵਾਨੀ ਦੇ ਵਿਆਹ ਲਈ ਜੈਪੁਰ ਦੇ ਮੁੰਡੇਟਾ ਫੋਰਟ ਨੂੰ ਬੁੱਕ ਕੀਤਾ ਗਿਆ ਹੈ
ਅਦਾਕਾਰਾ ਹੰਸਿਕਾ ਮੋਟਵਾਨੀ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਹੰਸਿਕਾ ਮੋਟਵਾਨੀ ਸੋਸ਼ਲ ਮੀਡਿਆ 'ਤੇ ਆਪਣੀਆਂ ਫੋਟੋਜ਼ ਤੇ ਵੀਡਿਓਜ਼ ਸ਼ੇਅਰ ਕਰਦੀ ਰਹਿੰਦੀ ਹੈ
ਫਿਲਮ ਇੰਡਸਟਰੀ 'ਚ 2 ਦਹਾਕਿਆਂ ਤੋਂ ਕੰਮ ਕਰ ਰਹੀ ਹੰਸਿਕਾ ਮੋਟਵਾਨੀ ਹੁਣ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੀ ਹੈ
ਫਿਲਮ ਇੰਡਸਟਰੀ 'ਚ 2 ਦਹਾਕਿਆਂ ਤੋਂ ਕੰਮ ਕਰ ਰਹੀ ਹੰਸਿਕਾ ਮੋਟਵਾਨੀ ਹੁਣ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਜਾ ਰਹੀ ਹੈ
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ ਅਤੇ ਉਹ ਜਲਦੀ ਹੀ ਸੱਤ ਫੇਰੇ ਲੈ ਕੇ ਦੁਲਹਨ ਬਣਨਗੇ
SEE MORE