ਡੀਸ਼ਨਲ ਜਾਂ ਵੈਸਟਰਨ ਜਾਨ੍ਹਵੀ ਕਪੂਰ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ
ਜਾਨ੍ਹਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਅਕਸਰ ਵੀਡੀਓਜ਼ ਤੇ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ
ਜਾਨ੍ਹਵੀ ਕਪੂਰ ਨੇ ਫਿਲਮ 'ਧੜਕ' ਨਾਲ ਡੈਬਿਊ ਕੀਤਾ ਸੀ।
ਜਾਨ੍ਹਵੀ ਕਪੂਰ ਦੇ ਇੰਸਟਾਗ੍ਰਾਮ 'ਤੇ ਕਾਫ਼ੀ ਫਾਲੋਵਰਸ ਹਨ
ਜਾਨ੍ਹਵੀ ਕਪੂਰ ਆਪਣੀ ਫਿਲਮ 'ਮਿਲੀ' ਦੇ ਇਕ ਇਵੈਂਟ 'ਚ ਇਸ ਖੂਬਸੂਰਤ ਪਹਿਰਾਵੇ 'ਚ ਨਜ਼ਰ ਆਈ।
ਜਾਨ੍ਹਵੀ ਪਿੰਕ ਕਲਰ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਸੀ।
ਜਾਨ੍ਹਵੀ ਕਪੂਰ ਮਸ਼ਹੂਰ ਫਿਲਮ ਨਿਰਮਾਤਾ ਬੋਨੀ ਕਪੂਰ ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਹੈ।
ਜਾਨ੍ਹਵੀ ਕਪੂਰ ਦਾ ਇੰਸਟਾਗ੍ਰਾਮ ਉਨ੍ਹਾਂ ਦੇ ਸ਼ਾਨਦਾਰ ਫੋਟੋਸ਼ੂਟ ਨਾਲ ਭਰਿਆ ਹੋਇਆ ਹੈ।
ਜਾਨ੍ਹਵੀ ਕਪੂਰ ਨੇ ਫਿਲਮ 'ਧੜਕ' ਨਾਲ ਡੈਬਿਊ ਕੀਤਾ ਸੀ।
SEE MORE