T20 ਰੈਂਕਿੰਗ ‘ਚ ਵਿਰਾਟ ਕੋਹਲੀ ਦਾ ਜਲਵਾ

ਆਈਸੀ(ICC) ਵਲੋਂ ਬੁੱਧਵਾਰ ਤੋਂ 26 ਅਕਤੂਬਰ ਨੂੰ ਨਵੀਂ ਟੀ20 ਰੈਕਿੰਗ ਜਾਰੀ ਕੀਤੀ ਗਈ ਹੈ

ਇਸ ਰੈਕਿੰਗ ‘ਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ  ਨੂੰ ਬੰਪਰ ਲਾਭ ਮਿਲਿਆ ਹੈ

ਕੋਹਲੀ ਬੱਲੇਬਾਜੀ ਰੈਕਿੰਗ ‘ਚ 6ਵੇਂ ਥਾਂ ਛਾਲ ਮਾਰ ਕੇ 9ਵੇਂ ਨੰਬਰ ‘ਤੇ ਪਹੁੰਚ ਗਏ ਹਨ।

ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਮੁਕਾਬਲੇ ‘ਚ ਨਾਬਾਦ 82 ਦੌੜਾਂ ਦੀ ਪਾਰੀ ਖੇਡੀ ਸੀ

ਜਿਸਦਾ ਨਤੀਜਾ ਉਨ੍ਹਾਂ ਦੀ ਰੈਕਿੰਗ ‘ਚ ਵੀ ਦੇਖਣ ਨੂੰ ਮਿਲਿਆ ਹੈ

ਜਾਰੀ ਆਈਸੀਸੀ ਪੁਰਸ਼ਾਂ ਦੀ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ, ਵਿਰਾਟ ਕੋਹਲੀ ਨੇ ਚੋਟੀ ਦੇ-10 ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ

ਟੀ-20 ਵਿਸ਼ਵ ਕੱਪ 2022 ‘ਚ ਪਾਕਿਸਤਾਨ ਖਿਲਾਫ ਮੈਚ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 605 ਰੇਟਿੰਗ ਅੰਕਾਂ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਸਨ