Sara Ali Khan Photos
ਸਲਵਾਰ ਸੂਟ 'ਚ ਸਾਰਾ ਅਲੀ ਖ਼ਾਨ ਨੇ ਬਿਖੇਰਿਆ ਜਲਵਾ
ਸਾਰਾ ਅਲੀ ਖਾਨ ਹਰੇ ਰੰਗ ਦੇ ਇਸ ਸਿੰਪਲ ਸਲਵਾਰ ਸੂਟ 'ਚ ਐਕਟਰਸ ਦੀ ਹਰ ਅਦਾ ਗਜ਼ਬ ਢਾਹ ਰਹੀ ਹੈ।
ਲਾਈਟ ਗ੍ਰੀਨ ਤੇ ਪਿਆਜ਼ੀ ਕਲਰ ਦੇ ਪ੍ਰਿੰਟੇਡ ਸਲਵਾਰ ਸੂਟ 'ਚ ਸਾਰਾ ਅਲੀ ਖਾਨ ਦਾ ਦੇਸੀ ਲੁੱਕ ਦੇਖਦੇ ਹੀ ਬਣ ਰਿਹਾ
ਪ੍ਰਿੰਸੇਸ ਪਦੌਟੀ ਨਾ ਸਿਰਫ ਖੂਬਸੂਰਤ ਹੈ ਸਗੋਂ ਕਾਫੀ ਸੰਵੇਦਨਸ਼ੀਲ ਤੇ ਸਮਝਦਾਰ ਵੀ ਹੈ।
ਸਾਰਾ ਅਲੀ ਖਾਨ ਨੇ ਗੋਲਡਰ ਸਿਲਵਰ ਵਰਕ ਵਾਲੇ ਲਹਿੰਗੇ ਦੇ ਨਾਲ ਭਾਰੀ ਭਰਕਮ ਜਿਊਲਰੀ ਪਹਿਨ ਆਪਣੀ ਖੂਬਸੂਰਤੀ ਬਿਖੇਰਦੀ ਹੋਈ
ਰਾ ਦੀ ਖੂਬਸੂਰਤੀ ਤੇ ਸਾਦਗੀ ਦੀ ਫੈਨਜ਼ ਦਿਲ ਖੋਲ੍ਹ ਕੇ ਤਾਰੀਫ ਕਰ ਰਹੇ ਹਨ।
READ MORE