Sonam Bajwa ਨੇ ਰੈਡ ਕਲਰ ਦੇ ਆਊਟਫਿਟ 'ਚ share ਕੀਤੀਆਂ ਖੂਬਸੂਰਤ ਤਸਵੀਰਾਂ

ਸੋਨਮ ਨੇ ਤਸਵੀਰਾਂ 'ਚ ਫੁੱਲ ਲੈਂਥ ਕੁੜਤਾ ਅਤੇ ਸ਼ਰਾਰਾ ਪਾਇਆ ਹੈ। 

ਤਸਵੀਰਾਂ 'ਚ ਐਕਟਰੈਸ ਬੇਹੱਦ ਦਿਲਕਸ਼ ਅੰਦਾਜ 'ਚ ਨਜ਼ਰ ਆਈ।  

ਐਕਟਰੈਸ ਦਾ ਬੇਬੀ hair ਸਟਾਇਲ ਉਸਦੀ ਡਰੈਸ ਨਾਲ ਕਾਫੀ ਜਚ ਰਿਹਾ ਹੈ। 

ਇਸ ਖੂਬਸੂਰਤ ਲੁੱਕ ਤੋਂ ਫੈਨਸ ਦਾ ਨਜਰ ਹਟਾ ਪਾਣਾ ਮੁਸ਼ਕਿਲ ਹੈ। 

ਪੰਜਾਬੀ ਕੁੜੀ ਸੋਸ਼ਲ ਮੀਡਿਆ ਤੇ ਆਪਣੀ ਬੇਬਾਕੀ ਕਰਕੇ ਜਾਣੀ ਜਾਂਦੀ ਹੈ। 

ਫੋਟੋਆਂ 'ਚ ਐਕਟਰੈਸ ਬੇਬਾਕ ਅੰਦਾਜ ਦਿੰਦੇ ਦੇਖੀ ਜਾ ਸਕਦੀ ਹੈ। 

ਇਨ੍ਹਾਂ ਫੋਟੋਆਂ 'ਚ ਐਕਟਰੈਸ ਬੇਹੱਦ ਹਾੱਟ ਅਤੇ ਸਿਜਲਿੰਗ ਲਗ ਰਹੀ ਹੈ। 

ਸੋਨਮ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਹੈ। 

Click here to see more ...